Share With Friends
ਬਹੁਤ ਨੇੜੇ (Bahut Nede) song by Amrinder Gill is the most recent Punjabi song. Raj Fatehpur writes this song’s lyrics. The music of this song is given by VS5 Music.
Movie: Annhi Dea Mazaak Ae
ਬਹੁਤ ਨੇੜੇ Lyrics In Punjabi
ਜਿਨੂੰ ਸੀ ਤੂੰ ਜਿਨੂੰ ਸੀ ਤੂੰ ਪਿਆਰ ਕਰਦਾ
ਉਹ ਚੇਹਰਾ ਨਹੀਂ ਆ ਮੈਂ
ਜਿਨੂੰ ਸੀ ਤੂੰ ਜਿਨੂੰ ਸੀ ਤੂੰ ਪਿਆਰ ਕਰਦਾ
ਉਹ ਚੇਹਰਾ ਨਹੀਂ ਆ ਮੈਂ
ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
ਹੋ ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
ਅੱਖਾਂ ਮੂਹਰੇ ਜ਼ਾਲਿਮਾਂ ਹਨੇਰਾ ਲੱਗੀ ਜਾਂਦਾ ਏ
ਹਰ ਚੇਹਰੇ ਵਿਚ ਤੇਰਾ ਚੇਹਰੇ ਲੱਗੀ ਜਾਂਦਾ ਏ
ਅੱਖਾਂ ਮੂਹਰੇ ਜ਼ਾਲਿਮਾਂ ਹਨੇਰਾ ਲੱਗੀ ਜਾਂਦਾ ਏ
ਹਰ ਚੇਹਰੇ ਵਿਚ ਤੇਰਾ ਚੇਹਰੇ ਲੱਗੀ ਜਾਂਦਾ ਏ
ਪਹਿਲਾਂ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ
ਹੁਣ ਮੈਨੂੰ ਕਹਿਣਾ ਏ ਸਵੇਰਾ ਨਹੀਂ ਆ ਮੈਂ
ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
ਹੋ ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
ਚੁੱਪ ਚਾਪ ਰਹਿਣ ਦਾ ਸਲੀਕਾ ਅਸੀਂ ਸਿੱਖਿਆ
ਸੱਚ ਤੇ ਨਹੀਂ ਰਾਜ ਜੋ ਤੂੰ
ਮੇਰੇ ਲਈ ਸੀ ਲਿਖਿਆ
ਚੁੱਪ ਚਾਪ ਰਹਿਣ ਦਾ ਸਲੀਕਾ ਅਸੀਂ ਸਿੱਖਿਆ
ਸੱਚ ਤੇ ਨਹੀਂ ਰਾਜ ਜੋ ਤੂੰ
ਮੇਰੇ ਲਈ ਸੀ ਲਿਖਿਆ
ਕਿਸੇ ਦਾ ਹੀ ਹੋਵੇਗਾ ਦਿਲ ਕਮਲਾ
ਕਦੇ ਕਦੇ ਲੱਗਦਾ ਏ ਮੇਰਾ ਨਹੀਂ ਆਂ ਮੈਂ
ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
ਹੋ ਬਹੁਤ ਨੇੜੇ ਬਹੁਤ ਨੇੜੇ ਆਕੇ ਦੱਸਿਆ
ਕੇ ਤੇਰਾ ਨਹੀਂ ਆ ਮੈਂ
Bahut Nede Lyrics In English
Jinu Si Tu Jinu Si Tu Pyar Karda
Oh Chehra Nai Aan Main
Jinu Si Tu Jinu Si Tu Pyar Karda
Oh Chehra Nai Aan Main
Bahut Nede Bahut Nede Aake Daseya
Ke Tera Nai Aan Main
Ho Bahut Nede Bahut Nede Aake Daseya
Ke Tera Nai Aan Main
Akhan Moore Zaalima Hanera Laggi Janda e
Har Chehre Wich Tera Chehra Laggi Janda e
Akhan Moore Zaalima Hanera Laggi Janda e
Har Chehre Wich Tera Chehra Laggi Janda e
Pehlan Meri Zindagi Nu Raat Karke
Hun Mainu Kehna e Sawera Nahi Aa Main
Bahut Nede Bahut Nede Aake Dasseya
Ke Tera Nai Aan Main
Ho Bahut Nede Bahut Nede Aake Dasseya
Ke Tera Nai Aa Main
Chup-Chap Rehan Da Salika Asi Sikheya
Sach Te Te Nai Raaj Jo Tu Mere Layi Si Likheya
Ho Chup-Chap Rehan Da Salika Asi Sikheya
Sach Te Te Nai Raaj Jo Tu Mere Layi Si Likheya
Kise Da Ki Howega Eh Dil Kamla
Kade Kade Lagda Ae Mera Nai Aan Main
Bhut Baut Nede Aake Daseya
Ke Tera Nai Aan Main
Ho Baut Nede Baut Nede Aake Daseya
Ke Tera Nai Aan Main