Share With Friends
Song : Sohne Lagde Singer : Sidhu Moose Wala, The PropheC Lyrics : Sidhu Moose Wala, The PropheC Music : The PropheC Video : Agam Maan Co-Director :Azeem Maan
SOHNE LAGDE LYRICS IN PUNJABI
ਵੇ ਤੂ 6 ਫੁਟ 2 ਤੇ ਮੈਂ 5 ਫੁਟ 11 ਵੇ
ਨਾਲ ਤੇਰੇ ਜੁਡ ਗਯਯਾਨ ਦਿਲ ਦਿਯਨ ਤਾਰਨ ਵੇ
ਉਂਝ ਓਹੋ ਕਿਸੇਯ ਨੂ ਵੀ ਹੇਲੋ ਨਾਹੀਓ ਕਿਹੰਦੇ
ਪਰ ਭਾਭੀ ਆਲੀ shade ਪਾਯੀ
ਮੈਨੂ ਤੇਰੇ ਯਾਰਾਂ ਨੇ
ਮੈਨੂ ਸੱਦੇ ਏ ਸੰਜੋਗ ਕੀਤੇ ਹੋਣੇ ਲਗਦੇ
ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਹਾਂ…
ਕਾਲ ਇਕ ਸੂਟ’ਚ ਮੈਂ ਫੋਟੋ ਸੀ ਖਿਚਾਯੀ ਵੇ
ਮੇਰੇ ਕਿਹਨ ਤੇ ਤੂ ਪਿੰਡ ਬੇਬੇ ਨੂ ਦਿਖਾਯੀ ਵੇ
ਤੇਰੀ ਫੋਟੋ ਤਾ ਮੈਂ ਰਖਣ ਫੋਨ ਉੱਤੇ ਲਾਯੀ ਵੇ
ਜੇ ਮੰਨ ਜਾਂ ਸਾਰੇ ਤੇ ਮੈਂ ਆਵਾ ਚਾਯੀ ਚਾਯੀ ਵੇ
ਇਕ ਦੂਜੇ ਲਾਯੀ ਓ ਬਣੇ ਆਪਾ ਦੋਨੇ ਲਗਦੇ
ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਤੇਰੇ ਗਾਨੇਯਾ ਦੇ ਵੈਂਗ ਚਾਨਣਾ ਰਾਵਾਂ ਤੇਰੇ ਕੋਲ
ਹੁਣ ਆਂਬੜਾਂ ਤੇ ਤਾੜੇਯਾ’ਚੋ ਲਾਵਾ ਤੈਨੂ ਟੋਲ
ਸਾਰੇ ਦਿਲ ਵਾਲੇ ਲਾਕ ਚਾਨਣਾ ਦਾਵਾ ਹੁਣ ਖੋਲ
ਦਿਲ ਦਿਲ ਨਾਲ ਲਯਈਏ ਵੇ ਵਟਾ..
ਬਿਨ ਤੇਰੇ ਚਾਨਣਾ ਖ੍ਵਾਬ ਸੁੰਞੇ ਲਗਦੇ
ਕੱਲੇ ਕੱਲੇ ਬਿਨ ਤੇਰੇ ਜਿਵੇ ਭੁੱਲੇ ਲਗਦੇ
ਨੀਂਦਨ ਮੇਰਿਯਾਨ ਤੂ ਖੋਹਣ ਲਗ ਪੇਯਾ
ਹੁੰਨ ਸੁਪਨੇ ਜਾਗੌਨ ਲੱਗ ਪਾਏ
ਇਕ ਦੋਹਾ ਦਿਲ ਵਿਚ ਅਰਮਾਨ ਜੱਗਦੇ
ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਨਾਲ ਖਾਦ ਕੇ ਤਾਂ ਵੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਜੇ ਨਾ ਜਾਚੀ ਤੈਂਨੂੰ ਛੱਡ ਦੇਵੀਂ ਦਿੱਤੀ ਛੋਟਾ ਵੇ
ਮੇਰੇ ਨਾਮ ਪਿਛੇ ਤੇਰਾ ਜਚੇ ਸਿੱਧੂ ਗੌਤ ਵੇ
ਜੇ ਨਾ ਜਾਚੀ ਤੈਂਨੂੰ ਛੱਡ ਦੇਵੀਂ ਦਿੱਤੀ ਛੋਟਾ ਵੇ
ਮੇਰੇ ਨਾਮ ਪਿਛੇ ਤੇਰਾ ਜਚੇ ਸਿੱਧੂ ਗੌਤ ਵੇ
ਮੈਨੂ ਵੀ ਪ੍ਤਾ ਆਏ ਤੇਰੇ ਅੱਗੇ ਪਿਛੇ ਬਹੋਟ ਵੇ
ਪਰ ਤੇਰੀ ਮੇਰੀ ਜੋਡ਼ੀ ਖਾਦ ਦੇਖੁ D-Dot ਵੇ
ਦੇਖੀਂ ਦੁਨੀਆਂ ਦੇ couple ਇਹ ਬੌਣੇ ਲੱਗਦੇ
ਨਾਲ ਖਾਦ ਕੇ ਤਾਂ ਵੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
(ਸੋਹਣੇ ਲਗਦੇ)
ਫਿਘਟਨ ਆਲੀ ਲਾਇਫ ਤੇਰੀ ਕਰ ਡੂਂਗੀ ਚੰਗੇ ਵੇ
ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ ਰੰਗੇ ਵੇ
ਛਹੇਤੀ ਛਹੇਤੀ ਕਰ ਲ ਵਿਚੋਲਾ ਕੋਈ ਅਰੇਂਜ ਵੇ
ਚਾਧਦੇ ਸਿਯਾਲ ਡਨ ਹਿੋਜਾਈਏ ਏਂਗੇਜ ਵੇ
ਤੈਨੂ ਮੇਰੇ ਖ੍ਵਾਬ ਕਾਹਤੋ ਰੋਣੇ ਧੋਣੇ ਲਗਦੇ
ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੱਦਕੇ ਤਾ ਦੇਖੀ ਕਿੰਨੇ ਸੋਹਣੇ ਲਗਦੇ
ਦਿਲ ਆਂਬੜਾਂ’ਚ ਉੱਡੇ ਜਿਵੇਈਂ ਪੰਚਹੀ ਵੇ
ਵੇ ਮੈਂ ਕਿੰਨਾ ਕੁਛ ਸੋਚੀ ਫਿਰਨ ਮੰਨ’ਚੀ ਵੇ
ਵੇ ਤੂ ਪਿੰਡ ਉੱਤੇ ਕਰੀ ਸਿਧੂ ਮੂਸ ਵਾਲੇਯਾ
ਵੇ ਜੱਟੀ ਤੇਰੇ ਉੱਤੇ ਕਰੂ ਸਰਪੰਛੀ ਵੇ
ਜੱਟੀ ਤੇਰੇ ਉੱਤੇ ਕਰੂ ਸਰਪੰਛੀ ਵੇ
ਜੱਟੀ ਤੇਰੇ ਉੱਤੇ ਕਰੂ ਸਰਪੰਛੀ ਵੇ…